Pfizer Vaccine
UW Medicine

Organizer

UW Medicine
Website
https://www.uwmedicine.org
Join Live Stream
Category

More Info

Join Live Stream

Date

Feb 25 2021

Time

7:00 pm - 7:30 pm

Cost

Free

COVID-19 Vaccine Town Hall – Punjabi

UW Medicine is hosting town halls in various languages to provide information about COVID-19 vaccines and how they work. This one is being provided in Punjabi.

Thursday, February 25
7:00 pm
Join Live Stream

All of these town halls are free and open to the public.

ਪਿਆਰੇ ਕਮਯੂਨਿਟੀ ਮੈਂਬਰ: 

ਹੁਣ ਜਦੋਂ COVID-19 ਟੀਕੇ ਲੋਕਾਂ ਨੂੰ ਪੜਾਵਾਂ ਵਿਚ ਉਪਲਬਧ ਕਰਵਾਏ ਜਾ ਰਹੇ ਹਨ, ਜੋ ਸਾਡੇ ਸਾਰਿਆਂ ਲਈ ਇੱਕ ਲੰਮਾ ਅਤੇ ਮੁਸ਼ਕਲ ਸਮਾਂ ਰਿਹਾ ਉਸ ਦੇ ਜਲਦੀ ਹੀ ਖਤਮ ਹੋ ਜਾਣ ਬਾਰੇਉਤਸ਼ਾਹ ਅਤੇ ਉਮੀਦ ਹੈ  

ਜਦੋਂ ਕਿ ਇਹ ਟੀਕੇ COVID-19 ਵਾਇਰਸ ਨੂੰ ਦੂਰ ਕਰਨ ਲਈ ਇਕ ਵੱਡਾ ਕਦਮ ਹੈ, ਅਸੀ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਨ੍ਹਾਂ ਟੀਕਿਆਂ ਬਾਰੇ ਸਵਾਲ ਅਤੇ ਚਿੰਤਾਵਾਂ ਹੋ ਸਕਦੀਆਂਹਨ  

ਅਸੀ ਪੰਜਾਬੀ ਵਿੱਚ ਜਾਣਕਾਰੀ ਸੈਸ਼ਨ ਰਖ ਰਹੇ ਹਾਂ ਜਿਸ ਦੀ ਅਗਵਾਈ UW Medicine ਦੇ ਡਾਕਟਰ ਕਰਨਗੇ 


COVID-19
ਟੀਕੇ ਦਾ ਜਾਣਕਾਰੀ ਸੈਸ਼ਨ 

 ਵੀਰਵਾਰ, 25 ਫਰਵਰੀ ਸ਼ਾਮ ਨੂੰ 7 ਵਜੇ 

ਡਾਅੰਗਦ ਸਿੰਘ  ਅਤੇ  ਡਾਅਨੀਤਾ ਚੋਪੜਾ

ਸੈਸ਼ਨ ਅਟੈਂਡ ਕਰਨ ਲਈ www.punjabihealthboard.org ਨੂੰ ਕਲਿਕ ਕਰੋ  

ਅਸੀ ਸਭ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਾਂ ਅਸੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ  

ਅਸੀ ਤੁਹਾਨੂੰ ਉਥੇ ਮਿਲਣ ਦੀ ਉਮੀਦ ਕਰਦੇ ਹਾਂ  

 

Photo by Marco Verch (cc license).